ਕਰਤਾਰਪੁਰ ਸਾਹਿਬ ਦੀ ਯਾਤਰਾ ਬਾਰੇ ਜ਼ਰੂਰੀ ਸੂਚਨਾ
ਪਾਸਪੋਰਟ ਹੋਣਾ ਲਾਜ਼ਮੀ ਹੈ
ਪਾਸਪੋਰਟ ‘ਤੇ ਯਾਤਰਾ ਦੀ ਮੋਹਰ ਨਹੀਂ ਲੱਗਦੀ
ਪਾਸਪੋਰਟ ਸਿਰਫ ਤੁਹਾਡੀ ਪਛਾਣ ਲਈ ਚੈੱਕ ਕੀਤਾ ਜਾਂਦਾ ਹੈ
ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਬਹੁਤ ਜ਼ਰੂਰੀ ਹੈ
ETA ਫਾਰਮ ਦੀ ਫੋਟੋ ਕਾਪੀ ਤੇ ਪਾਸਪੋਰਟ ਨਾਲ ਲਿਜਾਣਾ ਜ਼ਰੂਰੀ ਹੈ
ਤੁਸੀਂ ਸਿਰਫ 7 ਕਿੱਲੋ ਭਾਰ ਨਾਲ ਲਿਜਾ ਸਕਦੇ ਹੋ
ਹੋਰ ਜਾਣਕਾਰੀ ਲਈ ਪੂਰਾ ਵੀਡੀਉ ਦੇਖੋ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
0 Yorumlar